Welcome To the World Of Status!

Here you find the tons of status, jokes , quotes, Poems for free.You can update these freely on your facebook wall, twitter blog, or anyway you want, Have a fun. :p

Recent Status Quotes and Jokes For Facebook, whatsapp Twitter

Here You get facebook status,whatsapp status,Twitter Funny Quotes kids jokes etc.

◆ ਪਤੀ ਆਪਣੀ ਪਤਨੀ ਦੇ ਰਾਜਸੀ ਵਿਚਾਰ ਬਦਲ ਸਕਦਾ ਹੈ ਪਰ ਉਸਦੇ ਧਾਰਮਿਕ ਵਿਸ਼ਵਾਸ਼ ਨਹੀਂ।

.

.

◆ ਮੋਹ ਭਰੀ ਮਾਂ, ਪੁੱਤਰ ਨੂੰ ਵਿਦਵਾਨ ਬਣਾ ਕੇ ਸ਼ਕਾਇਤ ਕਰਦੀ ਹੈ ਕਿ ਇਹ ਮੇਰੀ ਗੱਲ ਨਹੀਂ ਸੁਣਦਾ।

(ਸ਼ੇਕਸ਼ਪੀਅਰ)

Category : ਅਨਮੋਲ ਵਿਚਾਰ, Author : Harjinder Brar, Posted On: October 17th 2016

◆ ਮੁਸੀਬਤਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਇਹ ਹੋਰ ਵੀ ਵੱਡੀਆਂ ਹੋ ਜਾਂਦੀਆਂ ਹਨ।

(ਐਡਮੰਡ ਬਰਕ)

Category : ਅਨਮੋਲ ਵਿਚਾਰ, Author : Harjinder Brar, Posted On: October 17th 2016

◆ ਰਾਜਨੀਤੀ ਅਤੇ ਈਮਾਨਦਾਰੀ ਇਕੱਠੇ ਨਹੀਂ ਰਹਿ ਸਕਦੇ। (ਹੋਮਰ)

.

.
◆ਸਿਆਸਤ ਖੂਨ ਖਰਾਬੇ ਦੀ ਜੰਗ ਹੈ ਅਤੇ ਜੰਗ ਖੂਨ ਖਰਾਬੇ ਦੀ ਸਿਆਸਤ ਹੈ ।

(ਮਾਓ ਜੇ ਤੁੰਗ)

Category : ਅਨਮੋਲ ਵਿਚਾਰ, Author : Harjinder Brar, Posted On: October 17th 2016

◆ ਸਿਆਸਤ ਇਕ ਅਜਿਹੀ ਕਲਾ ਹੈ , ਜਿਸ ਰਾਹੀਂ ਗਰੀਬਾਂ ਅਤੇ ਅਮੀਰਾਂ ਨੂੰ ਇਕ ਦੂਜੇ ਤੋਂ ਬਚਾਉਣ ਦੇ ਨਾਂ ‘ਤੇ ,ਗਰੀਬਾਂ ਤੋਂ ਵੋਟ ਅਤੇ ਅਮੀਰਾਂ ਤੋਂ ਚੰਦਾ ਲਿਆ ਜਾਂਦਾ ਹੈ।

(ਮਾਰਕ ਟਵੇਨ)

Category : ਅਨਮੋਲ ਵਿਚਾਰ, Author : Harjinder Brar, Posted On: October 17th 2016

● ਦੁਨੀਆਂ ਦੇ ਸਾਰੇ ਸਿਆਸਤਦਾਨ ਇਕੋ ਜਿਹੇ ਹਨ। ਉਹ ਪੁਲ ਬਣਾਉਣ ਦਾ ਵਾਅਦਾ ਕਰਦੇ ਹਨ ਭਾਵੇਂ ਨੇੜੇ ਕੋਈ ਨਦੀ ਵੀ ਨਾ ਹੋਵੇ।

(ਖਰੁਸ਼ਚੋਵ)

Category : ਅਨਮੋਲ ਵਿਚਾਰ, Author : Harjinder Brar, Posted On: October 17th 2016